ਭਾਜਪਾ ਨੂੰ ਝੱਟਕਾ- ਵਪਾਰ ਮੰਡਲ ਬਟਾਲਾ ਦੇ ਪ੍ਰਧਾਨ ਭਾਜਪਾ ਆਗੂ ਨਵਨੀਤ ਖੋਸਲਾ ਸਮੁੱਚੇ ਪਰਿਵਾਰ ਸਮੇਤ ਆਪ ਪਾਰਟੀ ਵਿੱਚੇ ਸ਼ਾਮਲ

ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ’ਤੇ ਲੋਕਾਂ ਲਾਈ ਮੋਹਰ-ਵਿਧਾਇਕ ਸ਼ੈਰੀ ਕਲਸੀ ਬਟਾਲਾ, 6 ਮਾਰਚ (ਦੀ ਪੰਜਾਬ ਵਾਇਰ)। ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਤੋਂ ਲੋਕ ਖੁਸ਼ ਹਨ ਅਤੇ ਵਿਕਾਸ ਤੇ ਲੋਕ ਭਲਾਈ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਰਵਾਇਤੀ ਪਾਰਟੀਆਂ ਦੇ ਆਗੂ ਤੇ ਵਰਕਰ ਵੀ ਵੱਡੀ ਗਿਣਤੀ ਵਿੱਚ ਆਪ ਪਾਰਟੀ ਵਿੱਚ ਸ਼ਾਮਲ ਹੋ … Continue reading ਭਾਜਪਾ ਨੂੰ ਝੱਟਕਾ- ਵਪਾਰ ਮੰਡਲ ਬਟਾਲਾ ਦੇ ਪ੍ਰਧਾਨ ਭਾਜਪਾ ਆਗੂ ਨਵਨੀਤ ਖੋਸਲਾ ਸਮੁੱਚੇ ਪਰਿਵਾਰ ਸਮੇਤ ਆਪ ਪਾਰਟੀ ਵਿੱਚੇ ਸ਼ਾਮਲ